
ਜ਼ਿੰਦਗੀ
ਅਸੀ ਵੀ ਚੱਲੇ ਜਾਣਾਂ
ਰਹਿਣਾ ਤੁੱਸੀ ਵੀ ਨਹੀਂ
ਛਡੋ ਆਕੜਾ ਨੂੰ
ਇਹ ਮੇਲਾ ਘੜੀ-ਦੌ-ਘੜੀ
ਹੁੰਦਲ
शोआब
जब जिक्र तेरा हो थोड़ी पी लेता हूँ,
गम तेरे जाने का पेग में मिला के पीह लेता हूँ |
एह हमसफर ये नहीं सोचना कि धीरे धीरे मर रहा हूँ,
याद बेवफाई तेरी की कसम खा कर हर रोज जी लेता हूं ||


ਇਕੱਲਾ
ਦੱਸ ਨਹੀਂ ਸਕਦੇ ਤੈਨੂ,
ਮੇਲੇ ਵਿੱਚ ਕੱਲ਼ੇਆ ਦਾ,
ਤੇਹ ਦਿੱਲ ਦੇ ਝੱਲਿਆ ਦਾ,
ਕੀ ਬਣਧਾ ਆ ||

ਜ਼ਾਲੀ
ਜ਼ਾਲੀ ਜ਼ਮਾਨੇ ਵਿੱਚ ਜ਼ਾਲੀ ਚੀਜ਼ਾ ਦਾ ਰਿਵਾਜ ਆ ।।
ਬੱਚ ਕੇ ।।
Add comment
Comments